Learn Screen Recording in Mac in just 2 minutes

 Mac ਦੇ ਵਿੱਚ screen recording ਕਿਵੇਂ ਕਰੀਏ?

Thumbnail


ਅੱਜ ਅਸੀਂ ਇਸ blog ਵਿੱਚ ਵੇਖਾਂਗੇ ਕਿ ਅਸੀਂ ਆਪਣੇ MacBook ਦੀ screen ਨੂੰ ਕਿਵੇਂ ਰਿਕਾਰਡ ਕਰ ਸਕਦੇ ਹਾਂ। 

1. ਸਭ ਤੋਂ ਪਹਿਲਾਂ Launchpad open ਕਰੋ। 

screenshot

2. Search box ਵਿੱਚ ਟਾਈਪ ਕਰੋ "Quicktime Player"

Screenshot

3. "QuickTime Player" Application ਦੇ icon 'ਤੇ click ਕਰੋ। 

Screenshot

4. Application open ਹੋਣ ਤੋਂ ਬਾਅਦ "File" menu 'ਤੇ click ਕਰੋ। 

screenshot

5. ਇਸਤੋਂ ਬਾਅਦ "New Screen Recording" option 'ਤੇ click ਕਰੋ। 

screenshot


6. ਹੁਣ "Record" button 'ਤੇ click ਕਰਕੇ screen ਦੀ ਰਿਕਾਰਡਿੰਗ ਨੂੰ ਸ਼ੁਰੂ ਕਰੋ।  

screenshot

ਇਸ ਤਰ੍ਹਾਂ ਤੁਸੀਂ screen ਦੀ ਰਿਕਾਰਡਿੰਗ ਕਰ ਸਕਦੇ ਹੋ। 

7.  ਰਿਕਾਰਡਿੰਗ ਪੂਰੀ ਕਰਨ ਮਗਰੋਂ Menu Bar 'ਤੇ stop recording ਵਾਲੇ button ਨੂੰ click ਕਰੋ। 

screenshot

ਕੁਝ ਇਸ ਤਰ੍ਹਾਂ ਅਸੀਂ ਆਪਣੇ macbook ਦੀ screen ਨੂੰ record ਕਰ ਸਕਦੇ ਹਾਂ। ਇਸਦੀ ਵਧੇਰੇ ਜਾਣਕਾਰੀ ਲਈ ਇਸ Apple Support ਦੀ ਮਦਦ ਲੈ ਸਕਦੇ ਹੋ। ਇਸ blog ਨੂੰ ਪੂਰਾ ਪੜ੍ਹਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।