Know About iPhone 16 Series
Apple iPhone 16 Series ਬਾਰੇ ਜਾਣਕਾਰੀ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ iPhone 16 Series, Apple brand ਦਾ ਇਕ smartphone ਹੈ ਜੋ ਕਿ ਕਾਫ਼ੀ ਮਸ਼ਹੂਰ ਹੈ। ਅੱਜ ਅਸੀਂ ਇਸ blog ਵਿੱਚ ਜਾਣਾਂਗੇ ਕਿ iPhone ਕਿੰਨੇ ਕਿਸਮ ਦੇ ਹੁੰਦੇ ਹੈ ਅਤੇ ਕਿਸ ਕੀਮਤ ਵਿੱਚ ਮਿਲਦੇ ਹਨ।
1. iPhone 16E
ਇਹ variant iPhone 16 lineup ਦਾ ਸਭ ਤੋਂ ਕਿਫਾਇਤੀ iPhone ਹੈ ਜਿਸਦੀ ਕੀਮਤ ₹59900.00 ਤੋਂ ਸ਼ੁਰੂ ਹੈ।
Specifications
- A18 Chip: 6-core CPU ਜਿਸ ਵਿੱਚ 2 performance ਅਤੇ 4 efficiency cores
- GPU: 4-core
- Neural Engine: 16-core
- Storage: 128GB ਤੋਂ ਸ਼ੁਰੂ
- Display: 6.1" Super Retina XDR OLED upto 60Hz
- Resolution: 2532x1170 pixels at 460 ppi
- Camera: 2-in-one 48MP Fusion
- Selfie Camera: 12MP
- Weight: 167g
2. iPhone 16
ਇਹ variant iPhone 16 lineup ਦਾ ਅੱਗਲਾ iPhone ਹੈ ਜਿਸਦੀ ਕੀਮਤ ₹79900.00 ਤੋਂ ਸ਼ੁਰੂ ਹੈ।
Specifications
- A18 Chip: 6-core CPU ਜਿਸ ਵਿੱਚ 2 performance ਅਤੇ 4 efficiency cores
- GPU: 5-core
- Neural Engine: 16-core
- Storage: 128GB ਤੋਂ ਸ਼ੁਰੂ
- Display: 6.1" Super Retina XDR OLED upto 60Hz
- Resolution: 2556x1179 pixels at 460 ppi
- Camera:
- 48MP Fusion
- 12 MP Ultrawide
- Selfie Camera: 12MP
- Weight: 170g
3. iPhone 16 Plus
ਇਹ variant iPhone 16 lineup ਦਾ ਅੱਗਲਾ iPhone ਹੈ ਜਿਸਦੀ ਕੀਮਤ ₹89900.00 ਤੋਂ ਸ਼ੁਰੂ ਹੈ।
Specifications
- A18 Chip: 6-core CPU ਜਿਸ ਵਿੱਚ 2 performance ਅਤੇ 4 efficiency cores
- GPU: 5-core
- Neural Engine: 16-core
- Storage: 128GB ਤੋਂ ਸ਼ੁਰੂ
- Display: 6.7" Super Retina XDR OLED upto 60Hz
- Resolution: 2796x1290 pixels at 460 ppi
- Camera:
- 48MP Fusion
- 12 MP Ultrawide
- Selfie Camera: 12MP
- Weight: 199g
4. iPhone 16 Pro
ਇਹ variant iPhone 16 lineup ਦਾ ਮਹਿੰਗਾ iPhone ਹੈ ਜਿਸਦੀ ਕੀਮਤ ₹119900.00 ਤੋਂ ਸ਼ੁਰੂ ਹੈ।
Specifications
- A18 Pro Chip: 6-core CPU ਜਿਸ ਵਿੱਚ 2 performance ਅਤੇ 4 efficiency cores
- GPU: 6-core
- Neural Engine: 16-core
- Storage: 128GB ਤੋਂ ਸ਼ੁਰੂ
- Display: 6.3" Super Retina XDR OLED upto 120Hz
- Resolution: 2622x1206 pixels at 460 ppi
- Camera:
- 48MP Fusion
- 48 MP Ultrawide
- 12MP 5x Telephoto
- Selfie Camera: 12MP
- Weight: 199g
5. iPhone 16 Pro Max
ਇਹ variant iPhone 16 lineup ਦਾ ਸਭ ਤੋਂ ਮਹਿੰਗਾ ਅਤੇ ਵੱਡਾ iPhone ਹੈ ਜਿਸਦੀ ਕੀਮਤ ₹144900.00 ਤੋਂ ਸ਼ੁਰੂ ਹੈ।
Specifications
- A18 Pro Chip: 6-core CPU ਜਿਸ ਵਿੱਚ 2 performance ਅਤੇ 4 efficiency cores
- GPU: 6-core
- Neural Engine: 16-core
- Storage: 256GB ਤੋਂ ਸ਼ੁਰੂ
- Display: 6.9" Super Retina XDR OLED upto 120Hz
- Resolution: 2868x1320 pixels at 460 ppi
- Camera:
- 48MP Fusion
- 48 MP Ultrawide
- 12MP 5x Telephoto
- Selfie Camera: 12MP
- Weight: 227g
