How to check macOS specifications ??
MacOS ਦੇ specifications ਕਿਵੇਂ check ਕਰੀਏ ??
ਅੱਜ ਅਸੀਂ ਇਸ blog ਵਿੱਚ ਵੇਖਾਂਗੇ ਕਿ ਕਿਵੇਂ ਅਸੀਂ ਆਪਣੇ macOS ਦੀ specifications ਨੂੰ check ਕਰ ਸਕਦੇ ਹਾਂ।
1. Menu Bar ਉੱਤੇ icon 'ਤੇ click ਕਰੋ।
2. ਹੁਣ "About This Mac" option 'ਤੇ click ਕਰੋ।
3. ਤੁਹਾਡੇ ਸਾਹਮਣੇ ਹੈ macOS ਦੀ specifications.
ਕੁਝ ਇਸ ਤਰ੍ਹਾਂ ਅਸੀਂ ਆਪਣੇ macOS ਦੀ specifications ਨੂੰ check ਕਰ ਸਕਦੇ ਹਾਂ। ਇਸ blog ਨੂੰ ਪੂਰਾ ਪੜ੍ਹਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।



